ਗੁਰਦੁਆਰਾ ਪਿਪਲੀ ਸਾਹਿਬ ਪੁਤਲੀਘਰ, ਅੰਮ੍ਰਿਤਸਰ
ਗੁਰਦੁਆਰਾ ਪਿਪਲੀ ਸਾਹਿਬ ਪੁਤਲੀਘਰ, ਅੰਮ੍ਰਿਤਸਰ ਗੁਰਦੁਆਰਾ ਪਿੱਪਲੀ ਸਾਹਿਬ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਛੇਹਰਟਾ ਜਾਣ ਵਾਲੀ ਸੜਕ ’ਤੇ ਚੌਕ ਪੁਤਲੀਘਰ ਤੋਂ ਅਬਾਦੀ ਇਸਲਾਮਾਬਾਦ ਬਾਜ਼ਾਰ ਨੂੰ ਜਾਂਦੀ ਸੜਕ ’ਤੇ ਸਥਿਤ ਹੈ। ਇਹ ਗੁਰਦੁਆਰਾ ਦੋ ਮੰਜ਼ਿਲਾਂ ਦਾ ਬਣਿਆ ਹੋਇਆ ਹੈ। ਸੰਨ 1581 ਈ: ਵਿਚ ਜਦੋਂ ਪ੍ਰਿਥੀਚੰਦ ਨੂੰ ਗੁਰੂਗੱਦੀ ਨਾ ਮਿਲ ਸਕੀ ਤਾਂ ਉਸ ਨੇ ਈਰਖਾ ਅਤੇ ਗੁੱਸੇ ਵਿਚ […]
ਗੁਰਦੁਆਰਾ ਪਿਪਲੀ ਸਾਹਿਬ ਪੁਤਲੀਘਰ, ਅੰਮ੍ਰਿਤਸਰ Read More »