
ਗੁਰਦੁਆਰਾ ਬੜੀ ਸੰਗਤ – ਵਾਰਾਣਸੀ
ਗੁਰਦੁਆਰਾ ਬੜੀ ਸੰਗਤ ਵਾਰਾਣਸੀ ਦਾ ਪ੍ਰਸਿੱਧ ਇਤਿਹਾਸਕ ਸਿੱਖ ਧਾਰਮਿਕ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦੁਰ ਸਾਹਿਬ ਜੀ 7 ਮਹੀਨੇ 13 ਦਿਨ ਰਹੇ। ਇੱਥੇ ਬਾਓਲੀ ਗੰਗਾ ਪਰਗਟ ਦਾ ਪਵਿੱਤਰ ਸਥਾਨ ਅਤੇ ਗੁਰੂ ਸਾਹਿਬ ਨਾਲ ਜੁੜੀਆਂ ਕਈ ਪਵਿੱਤਰ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਗਈਆਂ ਹਨ।







