ਗੁਰਦੁਆਰਾ ਅਗੌਲ ਸਾਹਿਬ

ਗੁਰੁਦੁਆਰਾ ਅਗੌਲ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਨਾਲ ਜੁੜਿਆ ਇੱਕ ਪਵਿੱਤਰ ਅਸਥਾਨ ਹੈ। ਇੱਥੇ ਗੁਰੂ ਜੀ ਦੇ ਗੰਨੇ ਦੇ ਮਿੱਠੇ ਹੋਣ ਦੇ ਚਮਤਕਾਰ ਅਤੇ ਸਰੋਵਰ ਦੀ ਬਰਕਤ ਨਾਲ ਸੰਬੰਧਿਤ ਪ੍ਰਸਿੱਧ ਕਥਾ ਸੰਗਤ ਦੀ ਸ਼ਰਧਾ ਦਾ ਕੇਂਦਰ ਹੈ।

Read More »