
ਗੁਰਦੁਆਰਾ ਸ੍ਰੀ ਕੂਹਣੀ ਸਾਹਿਬ
ਗੁਰਦੁਆਰਾ ਸ੍ਰੀ ਕੂਹਣੀ ਸਾਹਿਬ ਮਣੀ ਮਾਜਰਾ ਦੇ ਭੈਂਸਾ ਟੀਬਾ ਪਿੰਡ ਵਿੱਚ ਸਥਿਤ ਇਤਿਹਾਸਕ ਸਥਾਨ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਅਨਪੂਰਣਾ ਦੀ ਭਗਤੀ ਤੋਂ ਪ੍ਰਸੰਨ ਹੋ ਕੇ 17 ਪਹਿਰ ਧਿਆਨ ਮਗਨ ਰਹੇ ਸਨ। ਇਹ ਥਾਂ ਅੱਜ ਮੰਦਰ ਅਤੇ ਗੁਰਦੁਆਰੇ ਦੇ ਨਾਲ ਧਾਰਮਿਕ ਇਕਤਾ ਦਾ ਪ੍ਰਤੀਕ ਹੈ।







